Episodes
-
ਕਿਸੇ ਦੀ ਫੋਟੋ ਨੂੰ ਕਾਪੀ ਕਰਨਾ, ਉਸਨੂੰ ਬਿਜ਼ਨਿਸ ਲਈ ਵਰਤਣ ਲਈ ਉਸਦੀ ਲਿਖਤੀ ਸਹਿਮਤੀ ਜਰੂਰੀ ਹੈ।
--- Send in a voice message: https://podcasters.spotify.com/pod/show/kuljit-mann/message -
ਪੁਲੀਸ ਦੀ ਕਾਰਵਾਈ ਤੇ ਹੋ ਰਹੇ ਸੁਆਲ
--- Send in a voice message: https://podcasters.spotify.com/pod/show/kuljit-mann/message -
Missing episodes?
-
This episode is also available as a blog post: https://bansree.net/%e0%a8%b8%e0%a9%88%e0%a8%95%e0%a8%b8-%e0%a8%b5%e0%a8%b0%e0%a8%95%e0%a8%b0-%e0%a8%a4%e0%a9%87-%e0%a8%95%e0%a9%8b%e0%a8%a0%e0%a9%87-%e0%a8%b5%e0%a8%bf%e0%a9%b1%e0%a8%9a-%e0%a8%ab%e0%a8%b0%e0%a8%95/
---
Send in a voice message: https://podcasters.spotify.com/pod/show/kuljit-mann/message -
ਪੁਲੀਸ ਵਧੀਕੀਆਂ ਦੀ ਤਸਵੀਰ
--- Send in a voice message: https://podcasters.spotify.com/pod/show/kuljit-mann/message -
ਰਿੱਕ ਦੀ ਇੱਕ ਨਾ ਪੂਰੀ ਹੋਣ ਵਾਲੀ ਖਾਹਸ਼ ਹੈ। ਉਹ ਡੈਡ ਨੂੰ ਇੱਕ ਖੁਸੀ ਦੇਣਾ ਚਾਹੁੰਦਾ ਹੈ, ਉਹ ਚਾਹੁੰਦਾ ਹੈ ਕਿ ਡੈਡ ਵੀਲ੍ਹ ਚੇਅਰ ਤੇ ਬੈਠਣ ਤੇ ਉਹ ਉਸ ਚੇਅਰ ਨੂੰ ਧੱਕਾ ਲਾਕੇ ਭਜਾਵੇ ਪਰ ਰਿੱਕ ਆਪਣੇ ਡੈਡ ਲਈ ਇਹ ਤੋਹਫਾ ਕਦੇ ਵੀ ਖਰੀਦ ਨਹੀ ਸਕੇਗਾ, ਤੇ ਉਹ ਰਾਤ ਕਦੇ ਵੀ ਨਹੀ ਆਵੇਗੀ ਜਦੋਂ ਇਸ ਮੌਕੇ ਦੀ ਸੰਪੂਰਨਤਾ ਤੋਂ ਬਾਦ ਰਿੱਕ ਆਪਣੇ ਡੈਡ ਲਈ ਰਾਤ ਦਾ ਡਿਨਰ ਖਰੀਦੇਗਾ।
--- Send in a voice message: https://podcasters.spotify.com/pod/show/kuljit-mann/message -
ਤਾਲਿਬਾਨ ਇੱਕ ਤਿਹਾਈ ਤੋਂ ਹੁੰਦੇ ਹੋਏ ਹੁਣ ਕਾਬਲ ਪਹੁੰਚ ਗਏ ਹਨ। ਵਿਡਿਉ ਵਾਇਰਲ ਹੋ ਰਹੀ ਹੈ ਕਿ ਤਾਲਿਬਾਨ ਰਾਸ਼ਟਰਪਤੀ ਅਸ਼ਰਫ ਗਨੀ ਖਾਂ ਦੀ ਗੈਰ ਮੌਜ਼ੂਦਗੀ ਵਿਚ ਉਸਦੇ ਮਹੱਲ ਵਿਚ ਦਾਖਲ ਹੋ ਗਏ ਹਨ ਤੇ ਅਸ਼ਰਫ ਗਨੀ ਖਾਂ ਕਾਬੁਲ ਛਡ ਕੇ ਕਿਤੇ ਹੋਰ ਚਲੇ ਗਏ ਹਨ। ਉਹ ਕਿੱਥੇ ਹਨ? ਇਹ ਪਤਾ ਨਹੀ ਪਰ ਅਸ਼ਰਫ ਗਨੀ ਖਾਂ ਦਾ ਇੱਕ ਸੰਦੇਸ਼ ਜ਼ਰੂਰ ਜਾਰੀ ਹੋਇਆ ਹੈ।
--- Send in a voice message: https://podcasters.spotify.com/pod/show/kuljit-mann/message -
ਅੱਜ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ, ਇਸੇ ਹੀ ਦਿਨ ਅਸੀਂ ਕਿੱਥੇ ਹੋਵਾਂਗੇ? ਸੋਚਦੇ ਹਾਂ ਜਾਂ ਨਹੀ ਪਰ ਇਹ ਬਹੁਤ ਹੀ ਪ੍ਰਭਾਵੀ ਸੁਆਲ ਹੈ ਜਿਸਦਾ ਜੁਆਬ ਲੋਂਗ ਡਰਾਈਵ ਵਰਗਾ ਹੈ। ਹੁਣ ਇਹ ਸਾਡੇ ਲੌਂਗ ਡਰਾਈਵ ਦੇ ਕੰਨਸੈਪਟ ਨਾਲ ਕਿਤਨਾ ਕੁ ਜੁੜਦਾ ਹੈ ਇਹ ਸੋਚਣ ਵਾਲੀ ਗੱਲ ਹੈ।
--- Send in a voice message: https://podcasters.spotify.com/pod/show/kuljit-mann/message -
ਉਹ ਸ਼ੀਸ਼ੇ ਉਹਲੇ ਵੇਂਹਦਾ ਹੋਇਆ ਅੱਗੇ ਵਧਿਆ। ਹੌਲੀ ਹੌਲੀ ਤੁਰਦੇ ਦੀ ਕੋਸ਼ਿਸ਼ ਸੀ, ਉਹ ਕੋਈ ਸਿਰਾ ਫੜ ਲਵੇ। ਲਾਈਨ ਦੇ ਕੋਲ ਪਹੁੰਚ ਕੇ ਉਸਨੇ ਦੋਵੇਂ ਔਰਤਾਂ ਦੇ ਹਾਵ-ਭਾਵ ਪੜ੍ਹਨ ਦੀ ਕੋਸ਼ਿਸ਼ ਕੀਤੀ। ਚੁੱਪ ਦੀ ਸਿੱਲ ਤੋੜਨ ਲਈ ਉਸਨੇ ਰਾਜੀ ਨੂੰ ਪੁੱਛਿਆ, “ ਮੀਰਾ ਮਿਲੀ ਸੀ?”
“ਨਹੀਂ, ਉਸਦਾ ਪਿਛਲੇ ਦਸ ਦਿਨ ਤੋਂ ਕੋਈ ਪਤਾ ਨਹੀਂ।”
“ਕੀ ਉਸਨੂੰ ਪਤਾ ਨਹੀਂ ਕਿ ਅਸੀਂ ਇੰਡੀਆ ਜਾ ਰਹੇ ਹਾਂ”?
--- Send in a voice message: https://podcasters.spotify.com/pod/show/kuljit-mann/message -
ਦਿਲ ਦਰਿਆ ਸਮੁੰਦਰੋਂ ਡੂੰਘੇ ਤੇ ਦੂਜਾ ਔਰਤ ਦੇ ਦਿਲ ਦੀ ਥਾਹ ਕੋਈ ਨਹੀਂ ਪਾ ਸਕਦਾ। ਰਾਜੀ ਜ਼ਿੰਦਗੀ ਵਿਚ ਕਦੇ ਵੀ ਪਰਾਈ ਨਹੀਂ ਹੋਈ ਪਰ ਫਿਰ ਵੀ ਇੱਕ ਦਿਨ ਦੇ ਬੋਲ ਹੀ ਭਬੂਕੇ ਵਾਂਗ ਨਿਕਲੇ, “ਮੈਂ ਤੇਰੇ ਨਾਲ ਇੱਕ ਛੱਤ ਥੱਲੇ ਨਹੀਂ ਰਹਿ ਸਕਦੀ।”
--- Send in a voice message: https://podcasters.spotify.com/pod/show/kuljit-mann/message -
ਸਤਬੀਰ ਨਾਲ ਉਸਨੇ ਤੁਰਨ ਵੇਲੇ ਕੋਈ ਵੀ ਵਾਇਦਾ ਨਹੀ ਕੀਤਾ ਸੀ।ਵਾਇਦੇ ਤੇ ਕਦੇ ਵੀ ਵਫ਼ਾ ਨਹੀਂ ਹੁੰਦੇ। ਫਿਰ ਵੀ ਇਕਬਾਲ ਸੋਚਦਾ ਕਿ ਸਤਬੀਰ ਤੁਰਨ ਲੱਗੇ ਨੂੰ ਕੁਝ ਕਹਿਣਾ ਚਾਹੁੰਦੀ ਸੀ। ਇਕਬਾਲ ਆਪ ਹੀ ਰਾਜੀ ਤੇ ਸਤਬੀਰ ਨੂੰ ਕੁਝ ਵਕਤ ਦੇਣਾ ਚਾਹੁੰਦਾ ਸੀ।
--- Send in a voice message: https://podcasters.spotify.com/pod/show/kuljit-mann/message -
ਬੀਬੀਸੀ ਦੀ ਇੱਕ ਰਿਪੋਰਟ ਪੜ ਰਿਹਾ ਸੀ ਤੇ ਬੜੇ ਰੌਚਕ ਤੇ ਦਿਲ ਕੰਬਾਉ ਤੱਥ ਇੱਕ ਸੂਤਰ ਵਿਚ ਬੱਧੇ ਸਾਹਮਣੇ ਆਏ। ਪੇਸ਼ ਹਨ ਪੰਜਾਬੀ ਵਿਚ ਉਹ ਤੱਥ। ਅਸੀਂ ਜਾਣਦੇ ਹਾਂ ਸਾਰਾ ਕੁਝ ਪਰ ਫੇਰ ਵੀ ਅੱਜ ਦੇ ਹਾਲਾਤ ਕਿਹੋ ਜਿਹੇ ਹਨ ਆਉ ਸੁਣਦੇ ਹਾਂ।
--- Send in a voice message: https://podcasters.spotify.com/pod/show/kuljit-mann/message -
ਇਹ ਖ਼ਬਰ ਗਲਤ ਹੈ ਕਿਉਂਕਿ ਮੇਰੇ ਕੋਲ ਪਹੁੰਚੀ ਹੈ ਤੇ ਮੇਰੀ ਜ਼ਿਮੇਵਾਰੀ ਬਣਦੀ ਹੈ ਕਿ ਮੈ ਤੁਹਾਨੂੰ ਠੀਕ ਖ਼ਬਰ ਦੇ ਨਾਲ ਨਾਲ ਗਲਤ ਖਬਰਾਂ ਵੀ ਦੇਵਾਂ। ਇਸ ਕਰਨ ਦਾ ਨਿੱਜੀ ਫਾਇਦਾ ਹੈ ਸਾਰਿਆ ਨੂੰ। ਗਲਤ ਖ਼ਬਰਾਂ ਪੜ੍ਹ ਕੇ ਤੁਸੀਂ ਠੀਕ ਖਬਰ ਨਾਲ ਜੁੜ ਜਾਵੋਗੇ ਵਰਨਾ ਅੱਜ ਖ਼ਬਰਾਂ ਦੀ ਪ੍ਰਵਾਹ ਹੀ ਕੌਣ ਕਰਦਾ ਹੈ?
--- Send in a voice message: https://podcasters.spotify.com/pod/show/kuljit-mann/message -
This episode is also available as a blog post: https://http66147244158sahitroorootsarc.ca/2021/06/13/%e0%a8%af%e0%a8%b9-%e0%a8%ae%e0%a8%9c%e0%a8%bc%e0%a8%be%e0%a8%95-%e0%a8%a4%e0%a9%8b-%e0%a8%a8%e0%a8%b9%e0%a9%80-%e0%a8%b9%e0%a9%88%e0%a5%a4/
---
Send in a voice message: https://podcasters.spotify.com/pod/show/kuljit-mann/message -
ਰਾਜੀ ਬੇਟੀ,ਪਤਨੀ,ਤਲਾਕਸ਼ੁਦਾ ਤੇ ਮਾਂ ਹੈ। ਉਹ ਹਰ ਟਾਪੂ ਦੀ ਅਧਾਰਸ਼ਿਲਾ ਜਾਣਦੀ ਹੈ। ਕਦੇ ਵੀ ਮੇਰੇ ਨਾਲ ਹੁਣ ਸੌਂ ਨਹੀ ਸਕੇਗੀ ਭਾਂਵੇਂ ਮੈ ਕਿਤਨੀ ਵੀ ਕੋਸ਼ਿਸ਼ ਕਰ ਲਵਾਂ।
ਨਵੇਂ ਟਾਪੂ ਤੇ ਜਾਣ ਤੋਂ ਪਹਿਲਾਂ ਪੁਰਾਣੇ ਨੂੰ ਛਡਣਾ ਪੈਂਦਾ ਹੈ,ਮੈ ਇਹ ਕਰ ਸਕਦਾ ਹਾਂ। ਵੈਸੇ ਮੇਰਾ ਇਤਨਾ ਕਸੂਰ ਨਹੀ ਜਿਤਨੀ ਮੈਨੂੰ ਸਜ਼ਾ ਮਿਲੀ।
ਉਸਦੀਆਂ ਅੱਖਾਂ ਹੋਰ ਵੀ ਚੌੜੀਆਂ ਹੋ ਗਈਆਂ। ਜਹਾਜ਼ ਦੀ ਖਿੜਕੀ ਦੇ ਬਾਹਰ ਬਦਲ ਉਡ ਰਹੇ ਸਨ,ਕਿਤੇ ਵੀ ਉਸਨੂੰ ਕੋਈ ਪੰਛੀ ਉਡਦਾ ਨਹੀ ਦਿਸਿਆ। ਬਥੇਰੀ ਨੀਝ ਲਾਈ ਪਰ ਗੱਲ ਨਹੀ ਬਣੀ। ਧਰਤੀ ਤੋਂ ਉੱਚਾਈ ਕੁਝ ਬਹੁਤੀ ਹੀ ਹੈ।
ਉਸਨੇ ਧਰਤੀ ਵਲ ਵੇਖਿਆ ਜਦੋਂ ਅਜੇ ਵੀ ਘੋੜੇ ਵੇਚਕੇ ਸੁਤੀ ਹੋਈ ਸੀ।
--- Send in a voice message: https://podcasters.spotify.com/pod/show/kuljit-mann/message -
ਹੁਣ ਜਦ ਕਿ ਅਫਗਾਨਿਸਤਾਨ ਤੇ ਤਾਲਿਬਾਨ ਦਾ 85 ਪ੍ਰਤੀਸ਼ਤ ਤੱਕ ਕਬਜਾ ਹੋ ਗਿਆ ਹੈ ਤਾਂ ਇਸ ਖਿੱਤੇ ਦੀ ਰਾਜਨੀਤਕ ਸਥਿਤੀ ਕਿਸ ਰਾਹ ਤੁਰੇਗੀ। ਤੁਰਕਮੇਸਤਾਨ,ਉਜ਼ਬੇਕਿਸਤਾਨ ਅਤੇ ਤਾਜਿਕਸਤਾਨ ਤਾਲਿਬਾਨ ਦੀ ਆਮਦ ਤੋਂ ਕਿਉਂ ਡਰਦੇ ਹਨ।
--- Send in a voice message: https://podcasters.spotify.com/pod/show/kuljit-mann/message -
ਇਕਬਾਲ ਤੇ ਰਾਜੀ ਤਲਾਕ ਤੋਂ ਬਾਦ ਵੀ ਇੱਕਠੇ ਇੰਡੀਆ ਜਾ ਰਹੇ ਸਨ। ਇਕਬਾਲ ਹੁਣ ਸਤਬੀਰ ਨਾਲ ਰਹਿ ਰਿਹਾ ਸੀ ਉਹ ਹੀ ਉਨ੍ਹਾਂ ਨੂੰ ਏਅਰਪੋਰਟ ਤੇ ਛਡਣ ਆਈ ਸੀ। ਇੰਡੀਆ ਵਿਚ ਰਾਜੀ ਦਾ ਕੋਈ ਜੱਦੀ ਜਾਇਦਾਦ ਦਾ ਕੰਮ ਸੀ। ਉਸਨੇ ਇਕਬਾਲ ਨੂੰ ਨਾਲ ਚਲਣ ਲਈ ਕਿਹਾ ਤੇ ਇਕਬਾਲ ਰਾਜੀ ਹੋ ਗਿਆ।
ਐਪੀਸੋਡ -1
--- Send in a voice message: https://podcasters.spotify.com/pod/show/kuljit-mann/message -
ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਬਾਰੇ ਮੈ ਕੁਝ ਲਿਖਿਆ ਸੀ। ਜਾਣਦਾ ਹਾਂ ਬਹੁਤ ਕੁਝ ਲਿਖਿਆ ਜਾ ਸਕਦਾ ਸੀ।
ਜਿਤਨਾ ਕੁ ਲਿਖਿਆ ਉਹ ਹਾਜ਼ਰ ਹੈ।
--- Send in a voice message: https://podcasters.spotify.com/pod/show/kuljit-mann/message -
ਮੇਰਾ ਯਕੀਨ ਹੈ ਕਿ ਕੋਈ ਵੀ ਟਿੱਪਣੀ ਨਿਰਾਰਥਕ ਨਹੀ ਹੁੰਦੀ ਜਦੋਂ ਉਹ ਸਾਡੇ ਪਿਆਰੇ ਵਲੋਂ ਕੀਤੀ ਜਾਵੇ। ਤੁਸੀਂ ਕਿਤਨੀ ਸ਼ਿਦਤ ਨਾਲ ਸੁਣੀ ਹੈ, ਇਹ ਤੇ ਤੁਹਾਡੇ ਵਲੋਂ ਸਵਿਕਾਰੇ ਜਾਣ ਦੀ ਪਹੁੰਚ ਤੇ ਨਿਰਭਰ ਕਰਦਾ ਹੈ। ਤੁਹਾਡਾ ਉੱਤਰ ਉਸ ਸਵੀਕਾਰੇ ਜਾਣ ਨਾਲ ਹੈ ਜੋ ਤੁਹਾਡੇ ਸਾਥੀ ਲਈ ਉਪਹਾਰ ਹੀ ਬਣ ਜਾਵੇ। ਨਿੱਤ ਦਿੱਤੇ ਇਹੋ ਜਿਹੇ ਉਪਹਾਰ ਤੁਹਾਡੇ ਅਰਧ ਨੂੰ ਹੈਰਾਨ ਨਹੀ ਕਰਦੇ। ਉਸਦੀ ਟਿੱਪਣੀ ਹੋਰ ਵੀ ਭਿੱਜ ਕੇ ਆਵੇਗੀ।
--- Send in a voice message: https://podcasters.spotify.com/pod/show/kuljit-mann/message -
ਪੁਰਾਣੇ ਜ਼ਮਾਨਿਆਂ ਨੂੰ ਸਾਰੇ ਯਾਦ ਕਰਦੇ ਹਨ। ਉਹ ਵੀ ਕੀ ਦਿਨ ਸਨ? ਬਾਪੂ ਸਾਡਾ ਇਹ ਸੀ ਬੇਬੇ ਸਾਡੀ ਉਹ ਸੀ।ਅਸੀ ਖੂਹ ਤੇ ਜਾਂਦੇ ਸਾਂ, ਦਾਣੇ ਭੁੰਨਾਉਂਦੇ ਸਾਂ। ਚਾਰ ਚਾਰ ਦਿਨ ਜੰਝ ਰੁਕਦੀ ਸੀ। ਰੁਸਿਆਂ ਨੂੰ ਮਨਾਇਆ ਜਾਂਦਾ ਸੀ। ਪਰ ਰੁਸਿਆਂ ਨੂੰ ਮਨਾਉਣ ਵਿਚ ਕੁਝ ਬਹੁਤਾ ਹੀ ਸਮਾਂ ਖਰਾਬ ਕਰ ਦਿੱਤਾ ਬਜ਼ੁਰਗਾਂ ਨੇ। ਉਨ੍ਹਾ ਨੂੰ ਰੁਸਿਆ ਹੀ ਰਹਿੰਣ ਦੇਣਾ ਚਾਹੀਦਾ ਸੀ। ਉਸ ਸਮੇ ਵਿਚ ਹੀ ਘਰ ਦਾ ਕੰਮ ਕੀਤਾ ਜਾ ਸਕਦਾ ਸੀ, ਮਝਾਂ ਪਾਲੀਆ ਜਾ ਸਕਦੀਆ ਸਨ, ਪਰ ਪਤਾ ਨਹੀ ਸੀ ਕਿ ਅੱਗੋਂ ਜ਼ਮਾਨਾ ਮਹਿੰਗਾਈ ਦਾ ਆ ਰਿਹਾ ਹੈ।
--- Send in a voice message: https://podcasters.spotify.com/pod/show/kuljit-mann/message -
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਕੋਵਿਡ -19 ਦੇ ਮਾਮਲੇ ਵਿਚ ਸਰਕਾਰ ਉਮੀਦ ਤੋਂ ਇਕ ਹਫਤਾ ਪਹਿਲਾਂ ਖੋਲ੍ਹਣ ਦੀ ਯੋਜਨਾ ਤੇ ਅਮਲ ਕਰਨ ਜਾ ਰਿਹਾ ਹੈ।
ਸ਼ੁੱਕਰਵਾਰ, 16 ਜੁਲਾਈ ਨੂੰ ਸਵੇਰੇ 12: 01 ਵਜੇ ਸਟੈੱਪ 3 ਵਿਚ ਤਬਦੀਲ ਹੋ ਜਾਵੇਗਾ। ਪਹਿਲਾਂ ਇਹ ਤਰੀਕ 21 ਜੁਲਾਈ ਸੀ।
--- Send in a voice message: https://podcasters.spotify.com/pod/show/kuljit-mann/message - Show more