Bölümler
-
ਕਲਿਆਣਾ ਜੀ
ਵਿਚ ਸ਼ਾਮਲ ਕੀਤਾ।
ਗੁਰੂ ਨਾਨਕ ਸਾਹਿਬ ਨੇ ਜਿਸ ਨਿਰਮਲ ਪੰਥ ਦੀ ਸਾਜਨਾ ਕੀਤੀ ਸੀ ਉਸ ਲਈ ਜ਼ਰੂਰੀ ਸੀ ਕਿ ਉਸ ਦਾ ਕੋਈ ਕੇਂਦਰੀ ਅਸਥਾਨ ਵੀ ਅਸਥਾਪਤ ਕੀਤਾ ਜਾਵੇ। । ਇਸ ਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਚੌਥੇ ਜਾਮ ਵਿਚ ਕੇਂਦਰੀ ਅਸਥਾਨ ਦੀ ਨੀਂਹ ਰੱਖੀ ਤੇ ਪੰਜਵੇਂ ਜਾਮੇ ਵਿਚ ਇਹ ਕੇਂਦਰੀ ਅਸਥਾਨ ਤਿਆਰ ਹੋ ਗਿਆ। -
ਜੈਨ ਮੌਤ ਦੇ ਆਮ ਸਿਧਾਂਤਾਂ ਤੋਂ ਗੁਰਮਤ ਫਿਲਾਸਫ਼ੀ ਵਿਚ ਕੋਈ ਸਾਂਝੀ ਗੱਲ ਨਹੀਂ ਹੈ। ਅਮਲੀ ਜੀਵਨ ਵਿਚ ਜੈਨੀਆਂ ਦੀ ਵਹਿਮ ਭਰੀ ਅਹਿੰਸਾ ਤੇ ਕਰੜਾਈ ਅਤੇ ਕਰਮਾਂ ਦੀ ਨੀਂਹ ਪ੍ਰਮਾਣੂ ਵਾਲੀ ਮਨੌਤ ਦਾ ਗੁਰੂ ਸਾਹਿਬ ਨੇ ਨੇ ਖੰਡਨ ਕੀਤਾ ਹੈ। ਬ੍ਰਹਮਚਰਜ ਅਤੇ ਮੋਹ ਤਿਆਗ ਵੀ ਇਹਨਾਂ ਦੇ ਅਸੂਲ ਹਨ
ਜੈਨੀ ਅਕਾਲ ਪੁਰਖ ਦੀ ਥਾਂ ਮੁਕਤ-ਆਤਮਾ ਨੂੰ ਹੀ ਈਸ਼ਵਰ ਆਖਦੇ ਹਨ ਇਹਨਾਂ ਦੇ ਪ੍ਰਚਾਰਕ ਸਾਧੂਆਂ ਨੂੰ ਸਰੋਵੜੇ ਕਿਹਾ ਜਾਂਦਾ ਹੈ। ਇਹ ਸਰਵੜੇ ਦੀਖਿਆ ਲੈਣ ਵੇਲੇ ਆਪਣੇ ਵਾਲ ਇਕ-ਇਕ ਕਰਕੇ ਪੁਟਾਂਦੇ ਹਨ ਅਤੇ ਪੁੱਟਣ ਵਾਲਾ ਹੱਥਾਂ ਨਾਲ ਸੁਆਹ ਮਲ ਕੇ ਵਾਲ ਪੁਟਦਾ ਹੈ ਤਾਂ ਜੋ ਵਾਲ ਤਿਲਕਣ ਨਾਂਹ। -
Eksik bölüm mü var?
-
ਬਾਬਾ ਬੁੱਢਾ ਜੀ
ਬਾਬਾ ਬੁੱਢਾ ਜੀ ਬੜੇ ਉੱਚੇ ਸੁੱਚੇ, ਪ੍ਰਸਿੱਧ, ਅਤੇ ਕਰਨੀ ਵਾਲੇ ਗੁਰਸਿੱਖ ਹੋਏ ਹਨ। ਉਨ੍ਹਾਂ ਨੇ ਗੁਰਸਿੱਖੀ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਿਆ ਅਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਤੀਕ ਗੁਰਸਿੱਖੀ ਦਾ ਨਮੂਨਾ ਬਣ ਕੇ ਜੀਵਨ ਬਤੀਤ ਕੀਤਾ।
ਬਾਬਾ ਜੀ ਦਾ ਜਨਮ ਸੁਘੇ ਰੰਧਾਵੇ (ਜੱਟ) ਦੇ ਘਰ ਮਾਤਾ ਗੌਰਾਂ ਦੀ ਕੁੱਖੋਂ ਅਕਤੂਬਰ 1506 ਨੂੰ ਕਬੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਨਾਂ ਬੂੜਾ ਰੱਖਿਆ, ਮਗਰੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਮੂਜਬ ਉਹਨਾ ਦਾ ਨਾਂ ਬੁੱਢਾ ਜੀ ਪੈ ਗਿਆ। -
ਜਗਨ ਨਾਥ ਪੁਰੀ ਵਿਚ ਆਰਤੀ ਦਾ ਖੰਡਨ
ਜਗਨਨਾਥ ਪੁਰੀ, ਉੜੀਸਾ ਪ੍ਰਾਂਤ ਦੇ ਜ਼ਿਲਾ ਕਟਕ ਵਿਚ ਸਮੁੰਦਰ ਦੇ ਕੰਢੇ ਇਕ ਪੁਰਾਣਾ ਨਗਰ ਹੈ। ਇਸ ਸ਼ਹਿਰ ਵਿਚ ਜਗਨਨਾਥ ਦੀ ਮੂਰਤੀ ਦੀ ਬੜੀ ਪੂਜਾ-ਮਾਨਤਾ ਹੁੰਦੀ ਹੈ। ਜਗਨਨਾਥ, ਕ੍ਰਿਸ਼ਨ ਜੀ* ਦੀ ਉਸ ਮੂਰਤੀ ਦਾ ਨਾਮ ਹੈ ਜੋ ਇਥੋਂ ਦੇ ਮੰਦਰ ਵਿਚ ਹੈ ਅਤੇ ਜਿਸ ਨੂੰ, ਸਕੰਦ ਪੁਰਾਣ ਅਨੁਸਾਰ, ਦੇਵਤਿਆਂ ਦੇ ਮਿਸਤ੍ਰੀ ਵਿਸ਼੍ਵਕਰਮਾ ਨੇ ਬਣਾਇਆ ਸੀ ਤੇ ਬ੍ਰਹਮਾ ਨੇ ਮੁਕੰਮਲ ਕਰ ਕੇ ਆਪਣੀ ਹੱਥੀਂ ਅਸਥਾਪਨ ਕੀਤਾ ਸੀ। ਸਕੰਦ ਪੁਰਾਣ ਵਿਚ ਲਿਖਿਆ ਹੋਇਆ ਹੈ ਕਿ ਜਦੋਂ ਸ਼ਿਕਾਰੀ ‘ਜਰ ਨੇ ਕ੍ਰਿਸ਼ਨ ਜੀ ਨੂੰ ਬਾਣ ਮਾਰ ਦਿਤਾ, ਤਾਂ ਉਹਨਾਂ ਦਾ ਸਰੀਰ ਉਥੇ ਹੀ ਇਕ ਰੁਖ ਹੇਠ ਪਿਆ ਪਿਆ ਗਲ ਸੜ ਗਿਆ। ਕੁਝ ਸਮੇਂ ਪਿਛੋਂ ਕਿਸੇ ਸੱਜਣ ਨੇ ਉਹ ਹੱਡੀਆਂ ਇਕ ਸੰਦੂਕ ਵਿਚ ਸਾਂਭ ਕੇ ਰੱਖ ਦਿਤੀਆਂ।
Follow me on Spotify
Subscribe me on YouTube channel
@Patshahi_Dawa_Sikh -
Katha sankhia
-
Gurbani aarath
-
Sardar kpoor singh speech
-
ਸਿੱਖ ਰਾਜ
-
ਨਿਤਨੇਮ ਬਾਣੀ ਚੌਪਈ ਸਾਹਿਬ
-
ਤ੍ਰੇ ਪ੍ਰਸਾਦਿ ਸਵੱਯੇ ਨਿਤਨੇਮ ਗੁਰਬਾਣੀ
-
ਗੁਰਬਾਣੀ।
-
ਗੁਰਬਣੀ ਜਪੁ ਜੀ ਸਾਹਿਬ
-
ਵਾਹਿਗੁਰੂ ਸਿਮਰਨ
-
ਮੂਲ ਮੰਤਰ ਪਾਠ
-
Sheedi Sardar Bota Singh,Sardar Garja Singh and about Delhi hakumat
-
Sikh history during jakria khann
-
Sikh history after Banda Singh Bahadur in punjab
-
Speech Sant Jarnail Singh Bhindranwale about a drink2
- Daha fazla göster